Ban Ni Hunda Ranjha

ਇਸ਼ਕ ਮਿਜ਼ਾਜੀ ਉਹ ਹੈ ਦਿਲ ਨੂੰ ਯਾਦਾਂ ਸੰਗ ਬੰਨ੍ਹ ਲੈਣਾ
ਇਸ਼ਕ ਹਕੀਕੀ ਉਹ ਹੈ ਮਹਿਰਮ ਨੂਰ ਮੁਰਸ਼ਦ ਮੰਨ ਲੈਣਾ

ਸਾਰਾ ਦਿਨ ਮਹਿਬੂਬ ਦੇ ਡਰ ਤੇ ਫਿਰ ਨਹੀਂ ਜਾਣਾ ਮਾਂਝਾ

ਘਰ ਨਹੀਂ ਛੱਡਣਾ ਰਹਿ ਜਾਣਾ ਵਲਾਉਂਦੀ ਵਾਂਝਾ

ਕਹਿ ਦਿਨਾਂ ਤਾਂ ਸੌਖਾ ਲੇਕਿਨ ਬਣ ਨਹੀਂ ਹੁੰਦਾ ਰਾਂਝਾ

ਦਿਲਬਰ ਦੇ ਦੀਦਾਰ ਦੀ ਖਾਤਰ ਜਾਣ ਤਲ਼ੀ ਤੇ ਧਰਦੇ
ਸੁਣ Sartaaj ਵੇ ਇਕ ਗੱਲ ਕਹਿ ਕੇ ਗੀਤ ਮੁਕੰਮਲ ਕਰਦੇ

ਆਸ਼ਕ ਦੇ ਪਰਵਾਨੇ ਅੰਦਰ ਮਰਨੇ ਦਾ ਗੁਣ ਸਾਂਝਾ
ਆਸ਼ਕ ਦੇ ਪਰਵਾਨੇ ਅੰਦਰ ਮਰਨੇ ਦਾ ਗੁਣ ਸਾਂਝਾ
ਘਰ ਵੀ ਛੱਡਣਾ ਰਹਿ ਜਾਣਾ ਮਹਿਬੂਬ ਵਲਾਉਂਦੀ ਵਾਂਝਾ

ਕਹਿ ਦਿਨਾਂ ਤਾਂ ਸੌਖਾ ਲੇਕਿਨ ਬਣ ਨਹੀਂ ਹੁੰਦਾ ਰਾਂਝਾ
ਕਹਿ ਦਿਨਾਂ ਤਾਂ ਸੌਖਾ ਲੇਕਿਨ ਬਣ ਨਹੀਂ ਹੁੰਦਾ ਰਾਂਝਾ
ਘਰ ਵੀ ਛੱਡਣਾ ਰਹਿ ਜਾਣਾ ਮਹਿਬੂਬ ਵਲਾਉਂਦੀ ਵਾਂਝਾ
ਘਰ ਨੀ ਛੱਡਣਾ ਰਹਿ ਜਾਣਾ ਮਹਿਬੂਬ ਵਲਾਉਂਦੀ ਵਾਂਝਾ

ਕਹਿ ਦਿਨਾਂ ਤਾਂ ਸੌਖਾ ਲੇਕਿਨ ਬਣ ਨਹੀਂ ਹੁੰਦਾ ਰਾਂਝਾ
ਕਹਿ ਦਿਨਾਂ ਤਾਂ ਸੌਖਾ ਲੇਕਿਨ ਬਣ ਨਹੀਂ ਹੁੰਦਾ ਰਾਂਝਾ
ਕਹਿ ਦਿਨਾਂ ਤਾਂ ਸੌਖਾ ਲੇਕਿਨ ਬਣ ਨਹੀਂ ਹੁੰਦਾ ਰਾਂਝਾ
ਕਹਿ ਦਿਨਾਂ ਤਾਂ ਸੌਖਾ ਲੇਕਿਨ ਬਣ ਨਹੀਂ ਹੁੰਦਾ ਰਾਂਝਾ
ਕਹਿ ਦਿਨਾਂ ਤਾਂ ਸੌਖਾ ਲੇਕਿਨ ਬਣ ਨਹੀਂ ਹੁੰਦਾ ਰਾਂਝਾ
ਕਹਿ ਦਿਨਾਂ ਤਾਂ ਸੌਖਾ ਲੇਕਿਨ ਬਣ ਨਹੀਂ ਹੁੰਦਾ ਰਾਂਝਾ...
ਹਾਂ... ਹਾਂ...

Credits
Writer(s): Satinder Sartaaj
Lyrics powered by www.musixmatch.com

Link