Shurlee

ਕਈ ਬੰਦੇ ਤਾਂ ਭੀੜ 'ਚ ਐਵੇਂ ਈ
ਛੱਡ ਦਿੰਦੇ ਨੇ ਸ਼ੁਰਲੀ ਜੀ
ਇਹਨੂੰ ਲੱਗਦੇ ਰਾਹਦਾ ਆਉ
ਜਦੋਂ ਵਜਾਉ ਮੁਰਲੀ ਜੀ

ਕਈ ਬੰਦੇ ਤਾਂ ਭੀੜ 'ਚ ਐਵੇਂ ਈ
ਛੱਡ ਦਿੰਦੇ ਨੇ ਸ਼ੁਰਲੀ ਜੀ
ਕਈ ਬੰਦੇ ਤਾਂ ਭੀੜ 'ਚ ਐਵੇਂ ਈ
ਛੱਡ ਦਿੰਦੇ ਨੇ ਸ਼ੁਰਲੀ ਜੀ
ਇਹਨੂੰ ਲੱਗਦੇ ਰਾਹਦਾ ਆਉ
ਜਦੋਂ ਵਜਾਉ ਮੁਰਲੀ ਜੀ

ਕਾਂ, ਕਾਂ, ਕਾਂ, ਕਾਂ

ਕੱਪੜੇ ਲੀੜੇ ਚੰਗੇ ਨੇ
ਪਰ ਗ਼ਮੀ ਜਿਹੀ ਏ ਅਕਲਾਂ 'ਚੇ

ਕੱਪੜੇ ਲੀੜੇ ਚੰਗੇ ਨੇ
ਪਰ ਗ਼ਮੀ ਜਿਹੀ ਏ ਅਕਲਾਂ 'ਚੇ
ਇਹੋ ਜਿਹੇ ਵਿਚਾਰੇ
ਸਾਰਾ ਜ਼ੋਰ ਲਗਾਉਂਦੇ ਨਕਲਾਂ 'ਚੇ
ਇਹੋ ਜਿਹੇ ਵਿਚਾਰੇ
ਸਾਰਾ ਜ਼ੋਰ ਲਗਾਉਂਦੇ ਨਕਲਾਂ 'ਚੇ

ਅਸਲ ਆਦਮੀ ਤੁਰਲਾ ਛੱਡਦੇ
ਇਹ ਛੱਡਦੇ ਨੇ ਤੁਰਲੀ ਜੀ
ਅਸਲ ਆਦਮੀ ਤੁਰਲਾ ਛੱਡਦੇ
ਇਹ ਛੱਡਦੇ ਨੇ ਤੁਰਲੀ ਜੀ

ਇਹਨੂੰ ਲੱਗਦੇ ਰਾਹਦਾ ਆਉ
ਜਦੋਂ ਵਜਾਉ ਮੁਰਲੀ ਜੀ
ਕੂ, ਕੂ, ਕੂ, ਕੂ

ਕਈਆਂ ਨੇ ਤਾਂ ਕਿਸਮਤ
ਆਪਣੀ-ਆਪ ਵਿਗਾੜੀ ਹੁੰਦੀਏ
ਮੈਂ ਸੁਣਿਆ ਏ ਉਸ ਬੈੜੇ ਦੀ
ਹਾਲਤ ਮਾੜੀ ਹੁੰਦੀਏ

ਕਈਆਂ ਨੇ ਤਾਂ ਕਿਸਮਤ
ਆਪਣੀ-ਆਪ ਵਿਗਾੜੀ ਹੁੰਦੀਏ
ਮੈਂ ਸੁਣਿਆ ਏ ਉਸ ਬੈੜੇ ਦੀ
ਹਾਲਤ ਮਾੜੀ ਹੁੰਦੀਏ
ਮੈਂ ਤਾਂ ਸੁਣਿਆ ਏ ਉਸ ਬੈੜੇ ਦੀ
ਹਾਲਤ ਮਾੜੀ ਹੁੰਦੀਏ

ਕਿਹੜੇ ਦੀ?
ਇੱਧਰ-ਓਧਰ ਮੂੰਹ ਮਾਰੇ
ਜੋ ਛੱਡ ਕੇ ਆਪਣੀ ਕੁਰਲੀ ਜੀ
ਕੈ, ਕੈ
ਇੱਧਰ-ਓਧਰ ਮੂੰਹ ਮਾਰੇ
ਜੋ ਛੱਡ ਕੇ ਆਪਣੀ ਕੁਰਲੀ ਜੀ

ਇਹਨੂੰ ਲੱਗਦੇ ਰਾਹਦਾ ਆਉ
ਜਦੋਂ ਵਜਾਉ ਮੁਰਲੀ ਜੀ
ਕਾਂ, ਕਾਂ

ਸਮਝ ਨਹੀਂ ਆਉਂਦੀ ਐਸੇ ਬੰਦੇ
ਕਿਵੇਂ ਗੁਜ਼ਾਰਾ ਕਰਦੇ ਨੇ
ਇਹਨਾਂ ਦੇ ਪਰਿਵਾਰਾਂ ਵਾਲੇ
ਲੁਕ-ਲੁਕ ਹੌਕੇ ਭਰਦੇ ਨੇ

ਸਮਝ ਨਹੀਂ ਆਉਂਦੀ ਐਸੇ ਬੰਦੇ
ਕਿਵੇਂ ਗੁਜ਼ਾਰਾ ਕਰਦੇ ਨੇ
ਜੀ ਇਹਨਾਂ ਦੇ ਪਰਿਵਾਰਾਂ ਵਾਲੇ
ਲੁਕ-ਲੁਕ ਹੌਕੇ ਭਰਦੇ ਨੇ

ਕਿਹਨਾਂ ਦੇ? ਸੁਣ ਕੇ
ਉੱਠ ਕੇ ਸਾਰ ਸ਼ਰਾਬਾਂ ਮੰਗਦੇ
ਇਹ ਨਾ ਕਰਦੇ ਖੁਰਲੀ ਜੀ
ਉੱਠ ਕੇ ਸਾਰ ਸ਼ਰਾਬਾਂ ਮੰਗਦੇ
ਇਹ ਨਾ ਕਰਦੇ ਖੁਰਲੀ ਜੀ

ਇਹਨੂੰ ਲੱਗਦੇ ਰਾਹਦਾ ਆਉ
ਜਦੋਂ ਵਜਾਉ ਮੁਰਲੀ ਜੀ
ਵਾ!

ਆਦਤ ਤੋਂ ਮਜਬੂਰ ਆਦਮੀ
ਹਰਕਤ ਐਸੀ ਕਰਦਾ ਏ
ਗਲਤੀ ਕਰ Sartaaj ਜਿਹਾ
ਫਿਰ ਸਦਾ ਨਮੋਸ਼ੀ ਜਰਦਾ ਏ
ਗਲਤੀ ਕਰ Sartaaj ਜਿਹਾ
ਫਿਰ ਸਦਾ ਨਮੋਸ਼ੀ ਜਰਦਾ ਏ

ਪਰਲੇ ਪਾਰ ਦਾ ਲਾਲਚ ਕਰ ਕੇ
ਚੀਜ਼ ਗਵਾ ਲਈ ਉਰਲੀ ਜੀ
ਓ ਪਰਲੇ ਪਾਰ ਦਾ ਲਾਲਚ ਕਰ ਕੇ
ਚੀਜ਼ ਗਵਾ ਲਈ ਉਰਲੀ ਜੀ

ਇਹਨੂੰ ਲੱਗਦੇ ਰਾਹਦਾ ਆਉ
ਜਦੋਂ ਵਜਾਉ ਮੁਰਲੀ ਜੀ
ਕਾਂ, ਕਾਂ, ਕਾਂ, ਕਾਂ

ਕਈ ਬੰਦੇ ਤਾਂ ਭੀੜ 'ਚ ਐਵੇਂ ਈ
ਛੱਡ ਦਿੰਦੇ ਨੇ ਸ਼ੁਰਲੀ ਜੀ
ਕਈ ਬੰਦੇ ਤਾਂ ਭੀੜ 'ਚ ਐਵੇਂ ਈ
ਛੱਡ ਦਿੰਦੇ ਨੇ ਸ਼ੁਰਲੀ ਜੀ
ਕਈ ਬੰਦੇ ਤਾਂ ਭੀੜ 'ਚ ਐਵੇਂ ਈ
ਛੱਡ ਦਿੰਦੇ ਨੇ ਸ਼ੁਰਲੀ ਜੀ
ਕਈ ਬੰਦੇ ਤਾਂ ਭੀੜ 'ਚ ਐਵੇਂ ਈ
ਛੱਡ ਦਿੰਦੇ ਨੇ ਸ਼ੁਰਲੀ ਜੀ

ਕਈ ਬੰਦੇ ਤਾਂ ਭੀੜ 'ਚ ਐਵੇਂ ਈ
ਛੱਡ ਦਿੰਦੇ ਨੇ ਸ਼ੁਰਲੀ ਜੀ
ਕਈ ਬੰਦੇ ਤਾਂ ਭੀੜ 'ਚ ਐਵੇਂ ਈ
ਛੱਡ ਦਿੰਦੇ ਨੇ ਸ਼ੁਰਲੀ ਜੀ
ਇਹਨੂੰ ਲੱਗਦੇ ਰਾਹਦਾ ਆਉ
ਜਦੋਂ ਵਜਾਉ ਮੁਰਲੀ ਜੀ
ਕਈ ਬੰਦੇ ਤਾਂ ਭੀੜ 'ਚ ਐਵੇਂ ਈ
ਛੱਡ ਦਿੰਦੇ ਨੇ ਸ਼ੁਰਲੀ ਜੀ

ਇਹਨੂੰ ਲੱਗਦੇ ਰਾਹਦਾ ਆਉ
ਜਦੋਂ ਵਜਾਉ ਮੁਰਲੀ ਜੀ
ਇਹਨੂੰ ਲੱਗਦੇ ਰਾਹਦਾ ਆਉ
ਜਦੋਂ ਵਜਾਉ ਮੁਰਲੀ ਜੀ

ਤੈ, ਤੈ



Credits
Writer(s): Satinder Sartaaj
Lyrics powered by www.musixmatch.com

Link