Deeva Balda Bnere Te

ਓ ਦੀਵਾ ਬਲਦਾਂ ਬਨੇਰੇ ਤੇ
ਦੀਵਾ ਬਲਦਾਂ ਬਨੇਰੇ ਤੇ
ਗਲੀ-ਗਲੀ ਕਿਉਂ ਫਿਰਦੇ?
ਵੇ ਮੈਂ ਆਸ਼ਕ ਤੇਰੇ ਤੇ
ਗਲੀ-ਗਲੀ ਕਿਉਂ ਫਿਰਦੇ?
ਵੇ ਮੈਂ ਆਸ਼ਕ ਤੇਰੇ ਤੇ

ਕੋਠੇ ਤੇ ਰੱਸੀਆਂ ਨੇ
ਕੋਠੇ ਤੇ ਰੱਸੀਆਂ ਨੇ
ਕੱਚੀਏ ਜ਼ੁਬਾਨ ਦੀਏ
ਗੱਲਾਂ ਘਰ ਜਾ ਕੇ ਦੱਸੀਆਂ ਨੇ
ਕੱਚੀਏ ਜ਼ੁਬਾਨ ਦੀਏ
ਗੱਲਾਂ ਘਰ ਜਾ ਕੇ ਦੱਸੀਆਂ ਨੇ

ਕੋਠੇ ਤੇ ਤਾਰ ਪਈ
ਕੋਠੇ ਤੇ ਤਾਰ ਪਈ
ਫੁੱਲ ਵੇ ਗੁਲਾਬ ਦੀਆਂ
ਰਾਤੀਂ ਤੇਰੇ ਪਿੱਛੇ ਮਾਰ ਪਈ
ਫੁੱਲ ਵੇ ਗੁਲਾਬ ਦੀਆਂ
ਰਾਤੀਂ ਤੇਰੇ ਪਿੱਛੇ ਮਾਰ ਪਈ

ਬਾਗੇ ਵਿੱਚ ਪਿੱਤਲ਼ ਪਿਆ
ਬਾਗੇ ਵਿੱਚ ਪਿੱਤਲ਼ ਪਿਆ
ਮਾਹੀਏ ਮੈਨੂੰ ਅੱਖ ਮਾਰੀ
ਮੇਰਾ ਹਾਸਾ ਨਿਕਲ ਗਿਆ
ਮਾਹੀਏ ਮੈਨੂੰ ਅੱਖ ਮਾਰੀ
ਮੇਰਾ ਹਾਸਾ ਨਿਕਲ ਗਿਆ

ਕੋਈ ਖਿੱਲਰ ਨਾ ਅੱਗ ਜਾਵੇਂ
ਕੋਈ ਖਿੱਲਰ ਨਾ ਅੱਗ ਜਾਵੇਂ
ਨੀ ਮੇਰੇ ਕੋਲ਼ੋਂ ਘੁੰਡ ਕੱਢ ਲੈ
ਤੈਨੂੰ ਨਜ਼ਰ ਨਾ ਲੱਗ ਜਾਵੇਂ
ਮੇਰੇ ਕੋਲ਼ੋਂ ਘੁੰਡ ਕੱਢ ਲੈ
ਤੈਨੂੰ ਨਜ਼ਰ ਨਾ ਲੱਗ ਜਾਵੇਂ

ਇਕ ਜੋੜਾ ਪੱਕੀਆਂ
ਇਕ ਜੋੜਾ ਪੱਕੀਆਂ ਦਾ
ਨਾਲੇ ਮੇਰਾ ਮਾਹੀ ਲੱਗਦੇ
ਨਾਲੇ ਚਾਨਣ ਅੱਖੀਆਂ ਦਾ
ਨਾਲੇ ਮੇਰਾ ਮਾਹੀ ਲੱਗਦੇ
ਨਾਲੇ ਚਾਨਣ ਅੱਖੀਆਂ ਦਾ

ਕਿੱਥੇ ਪਿਆਰ ਨਾ ਹੋ ਜਾਵੇਂ... ਓ
ਕਿੱਥੇ ਪਿਆਰ ਨਾ ਹੋ ਜਾਵੇਂ
ਜਦੋਂ ਤੇਰੀ ਗੱਲ ਕਰੀਏ
ਹਵਾ ਵਿੱਚੋਂ ਖੁਸ਼ਬੋ ਆਵੇਂ
ਜਦੋਂ ਤੇਰੀ ਗੱਲ ਕਰੀਏ
ਹਵਾ ਵਿੱਚੋਂ ਖੁਸ਼ਬੋ ਆਵੇਂ

ਕੋਈ ਪੱਕਾ ਜਿਹਾ ਯਾਰ ਹੋਵੇ
ਕੋਈ ਪੱਕਾ ਜਿਹਾ ਯਾਰ ਹੋਵੇ
ਉਹਨੂੰ Sartaaj ਮੰਨੀਏ

ਕੋਈ ਪੱਕਾ ਜਿਹਾ ਯਾਰ ਹੋਵੇ
ਉਹਨੂੰ Sartaaj ਮੰਨੀਏ
ਜਿਸਦਾ ਇਤਬਾਰ ਹੋਵੇ
ਉਹਨੂੰ Sartaaj ਮੰਨੀਏ
ਜਿਸਦਾ ਇਤਬਾਰ ਹੋਵੇ

ਜਿਸਦਾ ਇਤਬਾਰ ਹੋਵੇ
ਜਿਸਦਾ ਇਤਬਾਰ... ਹੋਵੇ



Credits
Writer(s): Satinder Sartaaj
Lyrics powered by www.musixmatch.com

Link