Chimta

ਇਕ ਗੱਲ ਮੈਂ ਸੁਣਾਵਾਂ ਸੁਣ ਮਿੱਤਰੋ
ਅੱਜ ਭੌਰੀਆਂ ਬਾਗਾਂ ਦੇ ਵਿੱਚ ਨਿੱਤਰੋ
ਲਾਵੋ ਅੰਬਰੀ ਉਡਾਰੀ ਪੱਕੇ ਤਿੱਤਰੋ
ਹੋ, ਇਕ ਗੱਲ ਮੈਂ ਸੁਣਾਵਾਂ ਸੁਣ ਮਿੱਤਰੋ
ਅੱਜ ਭੌਰੀਆਂ ਬਾਗਾਂ ਦੇ ਵਿੱਚ ਨਿੱਤਰੋ
ਲਾਵੋ ਅੰਬਰੀ ਉਡਾਰੀ ਪੱਕੇ ਤਿੱਤਰੋ
ਅੱਜ ਸਾਰਿਆਂ ਦੇ ਕਿੱਸੇ ਹਿਕਾ ਲਾ ਸੁਣਾ ਲਵੇ
ਲੈ ਕੇ ਚਿਮਟਾ

ਲੈ ਕੇ ਚਿਮਟਾ ਚੁਬਾਰੇ ਵਿੱਚ ਗੀਤ ਗਾਵਾਂਗੇ
ਲੈ ਕੇ ਚਿਮਟਾ
ਚਿਮਟਾ ਚੁਬਾਰੇ ਵਿੱਚ ਗੀਤ ਗਾਵਾਂਗੇ
ਲੈ ਕੇ ਚਿਮਟਾ
ਚਿਮਟਾ ਚੁਬਾਰੇ ਵਿੱਚ ਗੀਤ ਗਾਵਾਂਗੇ ਨੀ
ਲੈ ਕੇ ਚਿਮਟਾ

ਕਈ ਰਹਿੰਦੇ ਨੇ ਪਿਤੰਦੇ ਕਈ ਮੌਕੇ ਜੀ
ਕਈ ਰਹਿੰਦੇ ਨੇ ਪਿਤੰਦੇ ਕਈ ਮੌਕੇ ਜੀ
ਹੋਸ਼ਿਆਰਪੁਰ ਆਏ ਜਿਊਣ ਜੋਗੇ ਜੀ
ਦੈਂ ਦੈਂ ਦੈਂ ਦੈਂ ਦੈਂ...

ਕਈ ਰਹਿੰਦੇ ਨੇ ਪਿਤੰਦੇ ਕਈ ਮੌਕੇ ਜੀ
ਹੋਸ਼ਿਆਰਪੁਰ ਆਏ ਜਿਊਣ ਜੋਗੇ ਜੀ
ਪਾਉਂਦੇ ਚੰਡੀਗੜ੍ਹ ਚਿੜੀਆਂ ਨੂੰ ਚੋਗੇ ਜੀ
ਸੋਂਦੇ ਰਾਤ ਨੂੰ ਅਵੇਰੇ ਫੇ ਨਾ ਅੱਖ ਖੁੱਲ੍ਹਦੀ
ਯਾਰਾਂ ਇਹਨਾਂ ਨੂੰ
ਇਹਨਾਂ ਨੂੰ ਤਾਂ ਜਿਵੇਂ ਦੁਨੀਆ ਈ ਭੁੱਲਦੀ
ਯਾਰਾਂ ਇਹਨਾਂ ਨੂੰ
ਇਹਨਾਂ ਨੂੰ ਤਾਂ ਜਿਵੇਂ ਦੁਨੀਆ ਈ ਭੁੱਲਦੀ
ਯਾਰਾਂ ਇਹਨਾਂ ਨੂੰ

ਕਈ ਆਉਂਦੇ ਨੇ ਸ਼ੋਕੀਨ ਬੰਨ੍ਹ ਪੱਗ ਨੀ
ਦੈਂ ਦੈਂ ਦੈਂ ਦੈਂ ਦੈਂ...

ਕਈ ਆਉਂਦੇ ਨੇ ਸ਼ੋਕੀਨ ਬੰਨ੍ਹ ਪੱਗ ਜੀ
ਕਈ ਭੂਤ ਨੀ ਜੇ ਇਹੋ ਪੱਕੇ ਠੱਗ ਜੀ
ਕਈ ਆਉਂਦੇ ਨੇ ਸ਼ੋਕੀਨ ਬੰਨ੍ਹ ਪੱਗ ਜੀ
ਕਈ ਭੂਤ ਨੀ ਜੇ ਇਹੋ ਪੱਕੇ ਠੱਗ ਜੀ
ਕਈ ਮੇਰੇ ਜਿਹੇ ਵਿਚਾਰੇ ਲਾਈ-ਲੱਗ ਜੀ
ਇੱਥੇ ਕੱਟੀ ਹੋਈ ਲੱਕੜੀ ਹਰੇਕ ਦੇਸ ਨੀ
ਯਾਰੋ ਹੁੰਦੀ ਨਾ
ਹੁੰਦੀ ਨਾ ਬਿਆਨ ਤਾਣੀ-ਬਾਣੀ ਇਸ ਨੀ
ਯਾਰੋ ਹੁੰਦੀ ਨਾ
ਹੁੰਦੀ ਨਾ ਬਿਆਨ ਤਾਣੀ-ਬਾਣੀ ਇਸ ਨੀ
ਯਾਰੋ ਹੁੰਦੀ ਨਾ

ਹੋ, ਕਈ ਪੱਠੇ ਹੋਏ ਯਾਰੋ ਲਾਲ ਭਰੀਦੇ
ਅਸੀਂ ਸਭਾ ਦੇ ਲਿਹਾਜ਼ ਪੂਰੇ ਕਰੀਦੇ
ਵੇ ਕੇ ਤਲ਼ੀ ਵੇ ਹੁੰਗਾਰੇ ਜਿਹੇ ਭਰੀਦੇ
ਦੈਂ ਦੈਂ ਦੈਂ ਦੈਂ ਦੈਂ...

ਹੋ, ਕਈ ਪੱਠੇ ਹੋਏ ਯਾਰੋ ਲਾਲ ਭਰੀਦੇ
ਅਸੀਂ ਸਭਾ ਦੇ ਲਿਹਾਜ਼ ਪੂਰੇ ਕਰੀਦੇ
ਵੇ ਕੇ ਤਲ਼ੀ ਵੇ ਹੁੰਗਾਰੇ ਜਿਹੇ ਭਰੀਦੇ
ਹੋਇਆ ਨ੍ਹੇਰਾ ਤਾਂ ਭਰਾ ਕੂ ਕਹਿੰਦੇ, "Light ਬਾਲਦੇ
ਨੀ ਬਾਕੀ ਲੜ ਪਏ
ਹੋਇਆ ਨ੍ਹੇਰਾ ਤਾਂ ਭਰਾ ਕੂ ਕਹਿੰਦੇ, "Light ਬਾਲਦੇ
ਨੀ ਬਾਕੀ ਲੜ ਪਏ
ਲੜ ਪਏ ਉਹਦੇ ਦਾ ਜਿਹੜਾ ਨ੍ਹੇਰਾ ਭਾਲਦੇ
ਨੀ ਬਾਕੀ ਲੜ ਪਏ
ਲੜ ਪਏ ਉਹਦੇ ਦਾ ਜਿਹੜਾ ਨ੍ਹੇਰਾ ਭਾਲਦੇ
ਨੀ ਬਾਕੀ ਲੜ ਪਏ
ਲੜ ਪਏ ਉਹਦੇ ਦਾ ਜਿਹੜਾ ਨ੍ਹੇਰਾ ਭਾਲਦੇ
ਨੀ ਬਾਕੀ ਲੜ ਪਏ

ਭੈੜੇ ਇਸ਼ਕੇ ਦੇ ਦਿੱਤੇ ਸਾਰੇ ਭੱਟ ਜੀ
ਇਸ ਕੰਮ ਜੇ ਤਾਂ ਕੋਈ ਵੀ ਨਾ ਕੱਟ ਜੀ
ਭਾਵੇਂ ਬਾਣੀਆਂ ਹੋਵੇ ਤਾਂ ਭਾਵੇਂ ਜੱਟ ਜੀ
ਦੈਂ ਦੈਂ ਦੈਂ ਦੈਂ ਦੈਂ...

ਭੈੜੇ ਇਸ਼ਕੇ ਦੇ ਦਿੱਤੇ ਸਾਰੇ ਭੱਟ ਜੀ
ਇਸ ਕੰਮ ਜੇ ਤਾਂ ਕੋਈ ਵੀ ਨਾ ਕੱਟ ਜੀ
ਭਾਵੇਂ ਬਾਣੀਆਂ ਹੋਵੇ ਤਾਂ ਭਾਵੇਂ ਜੱਟ ਜੀ
ਸਾਰੇ ਹੱਟ ਪੀਤੀ ਆਪੋ-ਆਪਣੀ ਸੁਣਾਉਂਦੇ ਨੇ
ਲੈ ਕੇ ਚਿਮਟਾ
ਸਾਰੇ ਹੱਟ ਪੀਤੀ ਆਪੋ-ਆਪਣੀ ਸੁਣਾਉਂਦੇ ਨੇ
ਲੈ ਕੇ ਚਿਮਟਾ
ਚਿਮਟਾ ਪੱਤਲ਼ ਵਿੱਚ ਗੀਤ ਗਾਉਂਦੇ ਨੇ
ਜੀ ਲੈ ਕੇ ਚਿਮਟਾ
ਚਿਮਟਾ ਪੱਤਲ਼ ਵਿੱਚ ਗੀਤ ਗਾਉਂਦੇ ਨੇ
ਜੀ ਲੈ ਕੇ ਚਿਮਟਾ
ਚਿਮਟਾ ਪੱਤਲ਼ ਵਿੱਚ ਗੀਤ ਗਾਉਂਦੇ ਨੇ
ਜੀ ਲੈ ਕੇ ਚਿਮਟਾ

ਇਕ ਯਾਰ ਸਾਡਾ ਆਸ਼ਕ ਮਿਜ਼ਾਜ ਬਈ
ਕਿਸੇ ਕੁੜੀ ਤਾਂ ਨਹੀੰ ਕਰਦਾ ਲਿਹਾਜ਼ ਬਈ
ਉਹਦਾ ਨਾਮ ਵੀ ਅਨੋਖਾ "ਸਰਤਾਜ" ਬਈ
ਦੈਂ ਦੈਂ ਦੈਂ ਦੈਂ ਦੈਂ...

ਇਕ ਯਾਰ ਸਾਡਾ ਆਸ਼ਕ ਮਿਜ਼ਾਜ ਬਈ
ਕਿਸੇ ਕੁੜੀ ਤਾਂ ਨਹੀੰ ਕਰਦਾ ਲਿਹਾਜ਼ ਬਈ
ਉਹਦਾ ਨਾਮ ਵੀ ਅਨੋਖਾ "ਸਰਤਾਜ" ਬਈ
ਲਾਉਂਦਾ ਮਹਿਫ਼ਲਾਂ ਯਾਰਾਂ ਨੂੰ ਕੋਠੇ ਸੱਦ-ਸੱਦ ਕੇ
ਉਹ ਵੀ ਗਾਉਂਦੇ ਨੇ
ਉਹ ਵੀ ਗਾਉਂਦੇ ਨੇ ਕਬਿੱਤ ਅੱਗੇ ਵੱਢ-ਵੱਢ ਕੇ
ਉਹ ਵੀ ਗਾਉਂਦੇ ਨੇ
ਉਹ ਵੀ ਗਾਉਂਦੇ ਨੇ ਕਬਿੱਤ ਅੱਗੇ ਵੱਢ-ਵੱਢ ਕੇ
ਉਹ ਵੀ ਗਾਉਂਦੇ ਨੇ
ਉਹ ਵੀ ਗਾਉਂਦੇ ਨੇ ਕਬਿੱਤ ਅੱਗੇ ਵੱਢ-ਵੱਢ ਕੇ
ਉਹ ਵੀ ਗਾਉਂਦੇ ਨੇ
ਉਹ ਵੀ ਗਾਉਂਦੇ ਨੇ ਕਬਿੱਤ ਅੱਗੇ ਵੱਢ-ਵੱਢ ਕੇ



Credits
Writer(s): Satinder Sartaaj
Lyrics powered by www.musixmatch.com

Link