Pepran Ne Maari

ਇਕ ਖੰਡ ਦੀ ਕੁੜੀ
ਇਕ ਚਾਹ ਦੀ ਕੁੜੀ
ਇਕ ਖੰਡ ਦੀ ਕੁੜੀ
ਇਕ ਚਾਹ ਦੀ ਕੁੜੀ
ਚਾਹ ਦੀ ਕੁੜੀ
ਚੰਨਾ ਪੇਪਰਾਂ ਨੇ ਮਾਰੀ ਤੇਰੀ ਹਾਣ ਦੀ ਕੁੜੀ

ਓ ਚੰਨਾ ਪੇਪਰਾਂ ਨੇ ਮਾਰੀ ਤੇਰੀ ਹਾਣ ਦੀ ਕੁੜੀ
ਚੰਨਾ ਪੇਪਰਾਂ ਨੇ ਮਾਰੀ ਤੇਰੀ ਹਾਣ ਦੀ ਕੁੜੀ
ਓ ਚੰਨਾ ਪੇਪਰਾਂ ਨੇ ਮਾਰੀ ਤੇਰੀ ਹਾਣ ਦੀ ਕੁੜੀ
ਓ ਚੰਨਾ ਪੇਪਰਾਂ ਨੇ ਮਾਰੀ ਤੇਰੀ ਹਾਣ ਦੀ ਕੁੜੀ
ਆ ਜੋ!

ਕੋਈ ਪਿੱਤਲ਼ ਦੇ ਕੁੰਡੇ
ਸੋਹਣੇ ਦੇ ਕੁੰਡੇ
ਪਿੱਤਲ਼ ਦੇ ਕੁੰਡੇ
ਸੋਹਣੇ ਦੇ ਕੁੰਡੇ
ਸੋਹਣੇ ਦੇ ਕੁੰਡੇ
ਨੀ ਕਨੇਡਾ ਚੰਦਰੀ ਲੈ ਕੇ ਛਾਂਟ ਕੇ ਮੁੰਡੇ

ਨੀ ਕਨੇਡਾ ਚੰਦਰੀ ਲੈ ਕੇ ਛਾਂਟ ਕੇ ਮੁੰਡੇ
ਹਾਏ ਨੀ ਕਨੇਡਾ ਚੰਦਰੀ ਲੈ ਕੇ ਛਾਂਟ ਕੇ ਮੁੰਡੇ

ਚੁੰਨੀ ਚਿੱਟੀ ਦਾ ਤਾਂ ਰੰਗ ਵੇ ਗੁਲਾਬੀ ਹੋ ਗਿਆ
ਚੁੰਨੀ ਚਿੱਟੀ ਦਾ ਤਾਂ ਰੰਗ ਵੇ ਗੁਲਾਬੀ ਹੋ ਗਿਆ
ਮੁੰਡਾ ਗੋਰਾ ਰੰਗ ਵੇਖ ਕੇ ਸ਼ਰਾਬੀ ਹੋ ਗਿਆ

ਮੁੰਡਾ ਗੋਰਾ ਰੰਗ ਵੇਖ ਕੇ ਸ਼ਰਾਬੀ ਹੋ ਗਿਆ
ਮੁੰਡਾ ਗੋਰਾ ਰੰਗ ਵੇਖ ਕੇ ਸ਼ਰਾਬੀ ਹੋ ਗਿਆ
ਓ ਮੁੰਡਾ ਗੋਰਾ ਰੰਗ ਵੇਖ ਕੇ ਸ਼ਰਾਬੀ ਹੋ ਗਿਆ

ਗੋਰਾਂ ਦੇ ਤਾਂ ਨਾਭੀ ਪੱਕੇ ਫਿੱਕੀ ਗੁਲਾਬੀ ਤੇਰੇ
ਗੋਰਾਂ ਦੇ ਤਾਂ ਨਾਭੀ ਪੱਕੇ ਫਿੱਕੀ ਗੁਲਾਬੀ ਤੇਰੇ
ਨੀ ਜਾ ਤੂੰ
ਜਾ ਤੂੰ
ਮੈਂ ਜਾ ਤੂੰ ਕਰਦੂੰ ਗੀ, ਮਗਰ ਫਿਰੇਂਗਾ ਮੇਰੇ
ਮੈਂ ਜਾ ਤੂੰ ਕਰਦੂੰ ਗੀ, ਮਗਰ ਫਿਰੇਂਗਾ ਮੇਰੇ
ਮੈਂ ਜਾ ਤੂੰ ਕਰਦੂੰ ਗੀ, ਮਗਰ ਫਿਰੇਂਗਾ ਮੇਰੇ
ਮੈਂ ਜਾ ਤੂੰ ਕਰਦੂੰ ਗੀ, ਓ ਮਗਰ-ਫਿਰੇਂਗਾ-ਮੇਰੇ

ਬਿੱਲੀਆਂ ਨਸ਼ੀਲੀਆਂ ਬਲੌਰੀ ਅੱਖਾਂ ਤੇਰੀਆਂ
ਬਿੱਲੀਆਂ ਨਸ਼ੀਲੀਆਂ ਬਲੌਰੀ ਅੱਖਾਂ ਤੇਰੀਆਂ
ਨੀ ਮਾਰੇ ਲਿਸ਼ਕਾਰੇ ਤੇਰਾ ਰੂਪ ਪੱਟ ਦਾ
ਨੀ ਤੂੰ ਜਿਊਣ ਜੋਗਾ ਛੱਡੀਆਂ ਨੀ ਪੁੱਤ ਜੱਟ ਦਾ

ਨੀ ਤੂੰ ਜਿਊਣ ਜੋਗਾ ਛੱਡੀਆਂ ਨੀ ਪੁੱਤ ਜੱਟ ਦਾ
ਨੀ ਤੂੰ ਜਿਊਣ ਜੋਗਾ ਛੱਡੀਆਂ ਨੀ ਪੁੱਤ ਜੱਟ ਦਾ-ਹਾਂ!

ਦੱਸ, ਮੇਰਾ ਕੀ ਕਸੂਰ? ਰੱਬ ਦਿੱਤਾ ਮੈਨੂੰ ਨੂਰ
ਮੇਰਾ ਕੀ ਕਸੂਰ? ਰੱਬ ਦਿੱਤਾ ਮੈਨੂੰ ਨੂਰ
ਨੀ ਮੈਂ ਦਿਸਾਂ ਨਾ ਤਾਂ ਚੰਨਾ ਤੇਰਾ ਦਿਲ ਘਟਦਾ
ਨੀ ਤੂੰ ਜਿਊਣ ਜੋਗਾ ਛੱਡੀਆਂ ਨੀ ਪੁੱਤ ਜੱਟ ਦਾ

ਮੈਂ ਤਾਂ ਜਿਊਣ ਜੋਗਾ ਛੱਡੀਆਂ ਨੀ ਪੁੱਤ ਜੱਟ ਦਾ
ਕਹਿੰਦਾ ਜਿਊਣ ਜੋਗਾ ਛੱਡੀਆਂ ਨੀ ਪੁੱਤ ਜੱਟ ਦਾ-ਹਾਂ!

ਮੇਰੇ ਵੀਣੀ ਕਮਜ਼ੋਰ, ਖਾ ਜਾਏ ਨਾ ਮਚਕੋੜ
ਇਹਦੇ ਵੀਣੀ ਕਮਜ਼ੋਰ, ਖਾ ਜਾਏ ਨਾ ਮਚਕੋੜ
ਵੇ ਬਚਾਈ ਮੁੰਡਿਆਂ!
ਘੜਾ ਚੱਕਿਆਂ ਨਾ ਜਾਵੇਂ ਵੇ ਚਕਾਈ ਮੁੰਡਿਆਂ!

ਘੜਾ ਚੱਕਿਆਂ ਨਾ ਜਾਵੇਂ ਵੇ ਚਕਾਈ ਮੁੰਡਿਆਂ
ਓ ਘੜਾ ਚੱਕਿਆਂ ਨਾ ਜਾਵੇਂ ਵੇ ਚਕਾਈ ਮੁੰਡਿਆਂ

ਦਾ-ਦਾ-ਦਾ-ਦਾ-ਦਾ!

ਤੇਰੀ ਚੜ੍ਹਦੀ ਜਵਾਨੀ ਮੈਥੋਂ ਹੋ ਜਾਏ ਨਾ ਸ਼ੈਤਾਨੀ
ਤੇਰੀ ਚੜ੍ਹਦੀ ਜਵਾਨੀ ਮੈਥੋਂ ਹੋ ਗਏ ਨਾ ਸ਼ੈਤਾਨੀ
ਤੇਰੀ ਚੜ੍ਹਦੀ ਜਵਾਨੀ ਮੈਥੋਂ ਹੋ ਜਾਏ ਨਾ ਸ਼ੈਤਾਨੀ
ਫਿਰ ਆਖੇਂਗੀ ਜੱਟਾ ਦਾ ਮੁੰਡਾ ਮਾੜਾ, ਕੁੜੀਏ
ਘੜਾ ਚੁੱਕ ਲੈ ਤੂੰ ਮਾਰ ਕੇ ਹੁਲਾਰਾ, ਕੁੜੀਏ

ਘੜਾ ਚੁੱਕ ਲੈ ਤੂੰ ਮਾਰ ਕੇ ਹੁਲਾਰਾ, ਕੁੜੀਏ
ਘੜਾ ਚੁੱਕ ਲੈ ਤੂੰ ਮਾਰ ਕੇ ਹੁਲਾਰਾ, ਕੁੜੀਏ
ਘੜਾ ਚੁੱਕ ਲੈ ਤੂੰ ਮਾਰ ਕੇ ਹੁਲਾਰਾ, ਕੁੜੀਏ

ਸਾਡਾ ਜ਼ੋਰ ਨਹੀਂ ਚੱਲਦਾ ਅੜੀਆਂ
ਉਹ ਤਾਂ ਪੀਂਦੀਏ ਦੁੱਧ ਖੜੀਆਂ
ਸਾਡਾ ਜ਼ੋਰ ਨਹੀਂ ਚੱਲਦਾ ਅੜੀਆਂ
ਉਹ ਤਾਂ ਪੀਂਦੀਏ ਦੁੱਧ ਖੜੀਆਂ
ਉਹ ਤਾਂ ਪੀਂਦੀਏ ਦੁੱਧ ਖੜੀਆਂ
ਨਾਲ ਪੱਤੀ ਭਾਲਦੀ ਭਰੀਆਂ
ਪੱਤੀ ਭਾਲਦੀ ਭਰੀਆਂ
ਨਾਲ਼ੋਂ ਪ੍ਰੀਤ ਮੇਰੇ ਨਾ' ਲੜੀਆਂ
ਹੁਣ ਮੈਂ ਕੀ ਕਰਦੀ?
ਪ੍ਰੀਤਾਂ, ਦੱਸ ਕੀ ਪੜ੍ਹੀਆਂ

ਹੁਣ ਮੈਂ ਕੀ ਕਰਦੀ?
ਪ੍ਰੀਤਾਂ, ਦੱਸ ਕੀ ਪੜ੍ਹੀਆਂ
ਹੁਣ ਮੈਂ ਕੀ ਕਰਦੀ?
ਪ੍ਰੀਤਾਂ, ਦੱਸ ਕੀ ਪੜ੍ਹੀਆਂ
ਹੁਣ ਮੈਂ ਕੀ ਕਰਦੀ?

ਉੱਥੇ ਉੱਪਰ ਚੁਬਾਰਾ
ਚੀਰੇ ਵਾਲਾ ਫਿਰੇ ਕੁਹਾੜਾ
ਉੱਥੇ ਉੱਪਰ ਚੁਬਾਰਾ
ਚੀਰੇ ਵਾਲਾ ਫਿਰੇ ਕੁਹਾੜਾ
ਉੱਥੇ ਉੱਪਰ ਚੁਬਾਰਾ
ਚੀਰੇ ਵਾਲਾ ਫਿਰੇ ਕੁਹਾੜਾ
ਉੱਥੇ ਮਗਰ ਹਵੇਲੀ
ਉਹਦੀ ਬਣਦੀ ਇਕ ਸਹੇਲੀ

ਉੱਥੇ ਉੱਪਰ ਚੁਬਾਰਾ
ਚੀਰੇ ਵਾਲਾ ਫਿਰੇ ਕੁਹਾੜਾ
ਉੱਥੇ ਮਗਰ ਹਵੇਲੀ
ਉਹਦੀ ਬਣ ਗਈ ਇਕ ਸਹੇਲੀ
ਛੱਡੀਆਂ ਦੁੱਧ ਮਲਾਈਆਂ
ਪੌੜੀ ਵਿੱਚ jacket'ਆਂ ਪਾਈਆਂ

P.U. ਕਿਹੜੇ ਮਾਰਦਾ ਨਾਲੇ ਜਿੰਦ ਵਾੜਦਾ
P.U. ਕਿਹੜੇ ਮਾਰਦਾ ਨਾਲੇ ਜਿੰਦ ਵਾੜਦਾ
ਨੀ P.U. ਕਿਹੜੇ ਮਾਰਦਾ ਨਾਲੇ ਜਿੰਦ ਵਾੜਦਾ
ਨੀ P.U. ਕਿਹੜੇ ਮਾਰਦਾ ਨਾਲੇ ਜਿੰਦ ਵਾੜਦਾ
ਹਾਂ! ਆ-ਹਾਂ! ਯੇ ਬਾਰ!

ਮੁੰਡਿਆਂ ਵਿੱਚੋਂ ਮੁੰਡਾ ਛਾਂਟਿਆਂ, ਮੁੰਡਾ ਛਾਂਟਿਆਂ ਪਾਲੀ
ਪਹਿਲਾਂ ਉਸਨੇ ਕਿੱਕਰ ਵੇਚ ਲਈ, ਫੇਰ ਵੇਚ ਲਈ ਤਾਲੀ
ਮੁੰਡਿਆਂ ਵਿੱਚੋਂ ਮੁੰਡਾ ਭਾਲਿਆਂ, ਮੁੰਡਾ ਭਾਲਿਆਂ ਪਾਲੀ
ਪਹਿਲਾਂ ਉਸਨੇ ਕਿੱਕਰ ਵੇਚ ਲਈ, ਫੇਰ ਵੇਚ ਲਈ ਤਾਲੀ
ਕਰਦੇ ਸਾਰੇ ਦਾਣੇ ਵੇਚ ਲਈ, ਹੋਈਆਂ ਗਵਾਰਾ ਖਾਲੀ
ਨੇ ਲਾ ਕੇ ਦੋ ਸੱਦੀਆਂ, ਉੱਠ ਕੇ ਗੁਲਾਬੀ ਲਾਲੀ

ਨੇ ਲਾ ਕੇ ਦੋ ਸੱਦੀਆਂ, ਉੱਠ ਕੇ ਗੁਲਾਬੀ ਲਾਲੀ
ਨੇ ਲਾ ਕੇ ਦੋ ਸੱਦੀਆਂ, ਉੱਠ ਕੇ ਗੁਲਾਬੀ ਲਾਲੀ
ਨੇ ਲਾ ਕੇ ਦੋ ਸੱਦੀਆਂ ਉੱਠ ਕੇ ਗੁਲਾਬੀ ਲਾਲੀ

ਛਾਂਟ ਪਰਾ ਕੇ ਆਈਏ ਜਾਈਏ ਛਾਂਟ ਪਰਾ ਕੇ ਜੜ ਨਹੀਂ
ਛਾਂਟ ਪਰਾ ਕੇ ਆਈਏ ਜਾਈਏ ਛਾਂਟ ਪਰਾ ਕੇ ਜੜ ਨਹੀਂ
ਜਿਹੜੇ ਵੱਢੂ ਖੰਡ ਸੁਣਨੇ ਨੇ ਆ-ਜਾ ਚੰਡੀਗੜ੍ਹ ਨਹੀਂ
ਨੀ ਮੁੰਡਿਆਂ ਚੱਕ ਲੋ ਢੋਲਕੀ...
ਮੁੰਡਿਆਂ, ਚੱਕ ਲਾ ਛਣਕਣੇ
ਚੱਕ ਲੋ ਢੋਲਕੀ...
ਨੀ ਮੁੰਡਿਆਂ, ਚੱਕ ਲਾ ਛਣਕਣੇ



Credits
Writer(s): Satinder Sartaaj
Lyrics powered by www.musixmatch.com

Link