Tu Vi Saade Gharey


ਤੂੰ ਵੀ ਸਾਡੇ ਘਰੇ ਜਦੋਂ ਅੱਗ ਲੈਣ ਆਏਗੀ
ਤਾਂ ਅਸੀਂ ਵਿਕਾਰ ਜਾ
ਠਾਰਾਂਗੇ ਨੀ ਤੇਰੀ ਚੱਪਣੀ ਵਿਕਾ ਕੇ
ਮਾਰਾਂਗੇ ਨੀ ਤੇਰੀ ਚੱਪਣੀ ਵਿਕਾ ਕੇ
ਮਾਰਾਂਗੇ ਨੀ ਤੇਰੀ ਚੱਪਣੀ ਵਿਕਾ ਕੇ
ਮਾਰਾਂਗੇ ਨੀ ਤੇਰੀ ਚੱਪਣੀ ਵਿਕਾ ਕੇ
ਮਾਰਾਂਗੇ

ਜੇ ਮੁੰਡਿਆਂ ਵੇ ਤੂੰ ਸੂਟ ਸਵਾਉਣਾ
ਜੇ ਮੁੰਡਿਆਂ ਵੇ ਤੂੰ ਸੂਟ ਸਵਾਉਣਾ
ਸੂਟ ਸਵਾ ਦੇ
ਸਾਲ਼ਾ ਮੁੰਡਿਆਂ ਵੇ ਨੇ ਤਾਂ ਵੀਰ ਤਾਂ ਬਣਾ
ਸਾਲ਼ਾ ਮੁੰਡਿਆਂ ਵੇ ਨੇ ਤਾਂ ਵੀਰ ਤਾਂ ਬਣਾ
ਸਾਲ਼ਾ ਮੁੰਡਿਆਂ ਵੇ ਨੇ ਤਾਂ ਵੀਰ ਤਾਂ ਬਣਾ
ਲੋਕੀਂ ਸਾਲ਼ਾ ਮੁੰਡਿਆਂ


ਲੱਭਦਾ ਫਿਰਾ ਨੀ ਭਾਬੀ ਰੂਪ ਦੀਆਂ ਹੱਟੀਆਂ ਜੋ
ਹਲਕਾ ਗੁਲਾਬੀ ਤੇਰੇ
ਗੱਪ ਵਰਗਾ ਨੀ ਲੱਖ ਪਤਲਾ ਸਰੀਰ ਹੌਲਾ
ਗੱਪ ਵਰਗਾ ਨੀ ਲੱਖ ਪਤਲਾ ਸਰੀਰ ਹੌਲਾ
ਗੱਪ ਵਰਗਾ ਨੀ ਲੱਖ ਪਤਲਾ ਸਰੀਰ ਹੌਲਾ
ਗੱਪ ਵਰਗਾ

ਗਿੱਧਿਆਂ 'ਚ ਨੱਚਦੀ ਨੂੰ ਤੇਰੀ ਵੀ ਉਡੀਕ, ਚੰਨਾ
ਗਿੱਧਿਆਂ 'ਚ ਨੱਚਦੀ ਨੂੰ ਤੇਰੀ ਵੀ ਉਡੀਕ, ਚੰਨਾ
ਨੱਚਦਾ ਪਰਾਂਦਾ ਕਾਲੇ
ਸੱਪ ਵਰਗਾ ਵੇ ਤੇਰਾ ਲਾੜਾ ਏ ਸ਼ਰਾਬੀਆਂ ਦੀ
ਗੱ ਵਰਗਾ ਵੇ ਤੇਰਾ ਲਾੜਾ ਏ ਸ਼ਰਾਬੀਆਂ ਦੀ
ਗੱਪ ਵਰਗਾ ਵੇ ਤੇਰਾ ਲਾੜਾ ਏ ਸ਼ਰਾਬੀਆਂ ਦੀ
ਗੱਪ ਵਰਗਾ

ਮਾਏ, ਨੀ ਮਾਏ, ਮੈਨੂੰ ਕੁੜਤੀ ਸਵਾ ਦੇ
ਉੱਠੇ ਲਵਾ ਦੇ, ਜੇਬ ਜੇਬ ਵਿੱਚ ਡੱਬੀ ਡੱਬੀ ਦੇ
ਵਿੱਚ ਨਾਗ-ਨਾਗ ਦੇ ਨਾਗ-ਨਾਗ ਤੋਂ ਮੈਂ ਬੱਚ ਗਈ
ਕਿਸ ਗੱਭਰੂ ਦੇ ਭਾਗ-ਨਾਗ ਤੋਂ ਮੈਂ ਬੱਚ ਗਈ
ਮੈਂ ਬੱਚ ਗਈ, ਕਿਸ ਗੱਭਰੂ ਦੇ ਭਾਗ-ਨਾਗ ਤੋਂ
ਮੈਂ ਬੱਚ ਗਈ

ਗਿੱਚੀ ਵਾਲੀ ਖੀਰ ਤੂੰ ਹੀ ਤੂੰ ਹੀ ਸਾਡੇ ਹੀਰ ਹੀਰੇ
ਗਿੱਚੀ ਵਾਲੀ ਖੀਰ, ਹੀਰੇ, ਤੂੰ ਹੀ ਸਾਡੇ ਹੀਰ ਨੀ ਤੂੰ ਚੁੰਨੀ
ਪਿੱਛੇ ਹੀ ਨਟ ਕਿਉਂ ਲਗੋ ਈ, ਜਵਾਨੀ ਮੇਰੇ ਲੁੱਟੇ ਬਾਣੀਏ
ਹੁਣ ਰੱਬ ਦੀ ਭਗਤਰੀ ਹੋਈ, ਜਵਾਨੀ ਮੇਰੇ ਲੁੱਟੇ ਬਾਣੀਏ
ਹੁਣ ਰੱਬ ਦੀ ਭਗਤਰੀ ਹੋਈ, ਜਵਾਨੀ ਮੇਰੇ ਲੁੱਟੇ ਬਾਣੀਏ
ਹੁਣ ਰੱਬ ਦੀ ਭਗਤਰੀ ਹੋਈ, ਜਵਾਨੀ ਮੇਰੇ ਲੁੱਟੇ ਬਾਣੀਏ



Credits
Writer(s): Satinder Sartaaj
Lyrics powered by www.musixmatch.com

Link